BAMBIHA BOLE (Official Punjabi Lyrics) Amrit Maan | Sidhu Moose Wala | Tru Makers



Artist : Amrit Maan / Sidhu Moose Wala

Lyrics : Sidhu Moose Wala's Part Sidhu Moose Wala Amrit Maan's Part Amrit Maan Composed : Amrit Maan Music : Ikky (Ikwinder Singh) Mix Master - Dense Video : Tru Makers Dop : Mintoo Edit & Di : Garry Khatrao Media Production : V Sign Productions A.D : Shubham Malhota, Rubal Chhina, Gurdeep Directors : Dilsher Singh & Khushpal Singh Photography : Rajan Madaan Poster : Navkaran Brar & Impressive design studios




Lyrics


ਹੋ  ਜੱਦ  ਵੀ  ਬੋਲੇ  ਜਨਤਾ  ਮੂੰਹ  ਨੂੰ 

ਲਾ  ਲੈਂਦੀ  ਆ  ਤਾਲੇ  ਨੇ 

ਚਾਲ  ਤੇਂਦੂਏ  ਵਰਗੀ 

ਕੁੜਤੇ  ਗਿਜ਼ਾ  ਕਾਟਨ  ਵਾਲੇ  ਨੇ 

ਕਿੱਤੇ  ਹੱਦ  ਵੈਰੀ  ਦੇ  ਪੋਲੇ 

ਅੱਧੀ  ਰਾਤ  ਪੁਲਿਸ  ਜੀ  ਤੋਲ਼ੇ 

ਹੋ  ਗਿਆ  ਮੱਡਰ  ਫੂਕ   ਦੇ  ਓਲੇ

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ 

ਦੁਨੀਆਂ  ਵੇਖ  ਵੇਖ  ਕੇ  ਦਰਦੀ 

ਜੱਟ  ਦੀ  ਮੁੱਛ  ਡਬਲ  ਯੂ ਵਰਗੀ 

ਚਾਹੇ  ਗਰਮੀ     ਚਾਹੇ  ਸਰਦੀ 

ਤੜਕੇ  ਉੱਠ  ਕੇ  ਚੱਬਦੇ  ਸ਼ੋਲੇ 

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ 


ਹੋ  ਨੂਰ  ਚੇਹਰੇ  ਤੇ  ਮਿਲੇ  ਮੜੰਗਾ 

ਬੰਬਈ  ਆਲੇ  ਐਕਟਰ  ਨਾਲ 

ਅੱਜ  ਵੀ  ਗਬਰੂ  ਪੈਲੀ  ਵਹਾਉਂਦਾ   

ਹਿੰਦੁਸਤਾਨ  ਟਰੈਕਟਰ  ਨਾਲ 

ਜੱਟ  ਤੇ  ਚੜ੍ਹ ’ਗਈ  ਅਦਬ   ਜਵਾਨੀ 

ਸੁਣ  ’ਦਾ  ਮੇਜਰ  ਰਾਜਸਥਾਨੀ 

ਅੱਜ  ਵੇ  ਪਹਿਲਾ   ਧਰਮ  ਕਿਸਾਨੀ 

ਤਾਂ  ਹੀ  ਰਬ  ਨੀ  ਰੱਖਦਾ  ਓਹਲੇ   

ਨੀ  ਬੰਬੀਹਾ  ਬੋਲੇ 

ਬੋਲੇ  ਨ ਈ  ਬੰਬੀਹਾ   ਬੋਲੇ 

ਸਰਕਾਰੀ  ਨੋਟਿਸ  ਵਰਗਾ  ਰੁਤਬਾ 

 ਬੱਲੀਏ  ਜੱਟ  ਦੇ  ਸਾਇਨਾ   ਦਾ 

ਲੰਡਿਆਂ     ਪੂਛਾਂ  ਵਾਲਾ  ਰੱਖਿਆ 

ਜੋੜਾ  ਡਾਬਰ  ਮਾਇਨਾ ਦਾ 

ਨਾਮ  ਤਾਰੇ  ਵਾਂਗੂ  ਚਮਕੇ 

ਜਿਥੇ  ਖੜ  ਜਾਂਦਾ   ਏ  ਜਮ  ਕੇ 

ਵਾਰੀ  ਦੀ  ਲੱਤ  ਡਿੱਗੀ  ਚੋਣ  ਲਮਕੇ 

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ 

ਹੋ  ਅੱਜ  ਵੀ  ਆਪਣੇ  ਨਾ  ਤੋਂ  ਮੂਹਰੇ 

ਰੱਖਿਆ  ਪਿੰਡ   ਦਾ  ਨਾਮ  ਕੁੜੇ 

ਕਿਸੇ  ਕਿਸੇ  ਨਾਲ  ਸਾਂਝਾ  ਕਰਦਾ 

ਆਥਣੇ  ਆਲਾ  ਜਾਮ  ਕੁੜੇ 

ਲਾਉਂਦਾ  ਨਿੱਤ  ਨਿਸ਼ਾਨੇ  ਡੀਸੀ 

ਨਾ  ਫੀਮ  ਚਿੱਟਾ  ਨਾ  ਸ਼ੀਸ਼ੀ 

ਤਿੰਨੇ  ਯਾਰ  ਬਣਾਈ  ਫਿਰਦਾ 

SHO , SSP, DC

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ 

ਬੋਲੇ    ਨੀ  ਬੰਬੀਹਾ  ਬੋਲੇ 

Finally !

ਸਿੱਧੂ  ਮੂਸੇ  ਵਾਲਾ !

ਹੋ  ਮੂਸੇ  ਪਿੰਡ  ਚੋਣ   ਰੇਂਜ  ਤੇ   ਕੁੜੀਆਂ 

ਦੂਰ  ਦੂਰ  ਤਕ  ਤਾਰਨ  ਨੀ 

ਜਿਹਨੂੰ  ਪਟਦਾ  ਜਿਹੜਾ  ਚੋਣ  ਪੱਟ  ਦਾ 

ਤਾਇਯੋਂ  ਕਹਿੰਦੇ  011 ਨੀ 

ਚੋਬਰ  ਜਾਫੀ  ਵੱਜਦਾ  ਗੁੱਟ  ਦਾ 

PB 31 ਵਿਚੋਂ  ਉੱਠ  ਦਾ 

ਤੇ  ਕੋਇ  ਤੋੜ  ਨੇ  ਜੱਟ  ਦੇ  ਪੁੱਟ  ਦਾ 

 ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ  ਹਾਏ  ਹਾਏ 

ਜਦੋਂ  ਦੀ  ਕਲਮ  ਚੋਬਰ  ਨੇ  ਚੱਕੀ 

ਰਗੜੇ  ਅੱਖ  ਜਿੰਨਾ  ਤੇ  ਰਖੀ 

ਕੱਲਾ  ਹੀ  ਫਿਰਦਾ  ਸਬ  ਨੂੰ  ਢੱਕੀ 

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ  ਹਾਏ  ਹਾਏ 

ਹੋ  ਦੱਬ  45 ਗੱਲ  ਤਕ  ਭਰਿਆ 

ਹਿੱਕਾਂ  ਦਿੰਦਾ  ਪਾੜ  ਕੁੜੇ 

ਵੂਫਰ ’ਆਂ  ਉੱਤੇ  ਮਿਰਜ਼ਾ  ਗਾਉਂਦੀ 

ਸੁਣਨ  ਜਸਵਿੰਦਰ  ਬਰਾੜ  ਕੁੜੇ 

ਹੋ    ਜੱਟ  ਦੇ  ਟਿੱਬਿਆਂ  ਦੇ  ਵਿਚ  ਡੇਰੇ 

ਲਈ  ਫਿਰਦਾ  ਮੌਤ  ਨਾਲ  ਫੇਰੇ 

ਹੋ  ਥਾਪੀ  ਮਾਰ  ਬੇਗਾਨੇ  ਘੇਰੇ 

ਨੀ    ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ  ਹਾਏ  ਹਾਏ 

ਹੋ  ਦੁਨੀਆਂ  ਲਾਉਂਦੀ  ਫਿਰਦੀ  ਸ਼ਿਫਾ  

ਜੱਟ ਤਾ  ਕੱਢ  ਜੋ  ਬੁਰਜ  ਖਲੀਫਾ 

ਨੀ  ਉਹ  ਕਿਥੇ  ਗੌਲਡ  ਬੀਫ ’ਆਂ 

ਨੀ  ਬੰਬੀਹਾ  ਬੋਲੇ 

ਬੋਲੇ  ਨੀ  ਬੰਬੀਹਾ  ਬੋਲੇ  ਹਾਏ  ਹਾਏ 

ਸੱਦਾਮ  ਹੁਸੈਨ  ਦੇ    ਬਿਆਨਾ   ਵਰਗੇ 

ਗਬਰੂ  ਲਿਖਦਾ  ਗਾਣੇ  ਨੀ 

ਹੋ  ਮੂਸੇ ’ਓਂ  ਲੈਕੇ  ਗੌਨੇ  ਆਲੇ  ਤਾਇ 

ਜਾਂਦੇ  ਨੇ  ਸਬ  ਠਾਣੇ  ਨੀ 

ਨੇਚਰ   ਮੁੱਢ  ਤੋਂ  ਰਿਹਾ  ਕਲੇਸੀ 

ਰੁੱਸਿਆਂ  ਵੇਅਪਨ  ਗਬਰੂ  ਦੇਸੀ 

ਕਲ  ਨੂੰ     ਸ਼ਹਿਰ  ਬਠਿੰਡੇ  ਪੇਸ਼ੀ  ਨੀ 

ਨੀ  ਬੰਬੀਹਾ   ਬੋਲੇ 

ਬੋਲੇ   ਨੀ  ਬੰਬੀਹਾ  ਬੋਲੇ  ਹਾਏ  ਹਾਏ 

ਸੀ  ਜਾਂਦਾ  ਬੜੇ  ਚਿੜਾਂ  ਤੋਂ  ਤਾਲੀ 

ਪੂਰੇ  ਸ਼ਹਿਰ  ਹੋ  ਗਿਆ  ਖਾਲੀ 

ਐਤਕੀ  ਬੋਲੂੰਗੀ  20 ਸਾਲੀ 

ਨੀ  ਬੰਬੀਹਾ  ਬੋਲੇ 


ਨੀ  ਬੰਬੀਹਾ  ਬੋਲੇ 

7973855579

©2020 by Music Lyrics Island. Proudly created with Wix.com