Where Baby Where (Full Official Lyrics in Gippy Grewal ft. Amanda Cerny | Jaani | Sukhe | Bal Deo |

Updated: Jun 24


Song - Where Baby Where

Singer - Gippy Grewal Ft. Amanda Cerny Lyrics - Jaani Music - Sukhe Muzical Doctorz Video - Baljit Singh Deo Costume - Ravneet Kaur Grewal Choreographer - Mehul Gadani Mix N Recorded By - Avvy Sra Mastered by - Akash Bamber & Gurjinder Guri ( Saffron Studio ) Assistant Music Producers - Avvy Sra & Man Romana Online Promotion - Being Digital Di colorist - Sandeep Bajpai

Lyrics in English& Punjabi


WHERE BABY WERE LYRICSpdf

Lyrics In Punjabi

ਅੱਜ ਪੈਰਾਂ 'ਚ ਪਾ ਕੇ ਗੁਚੀ -ਸੂਚੀ  ਕਿੱਥੇ ਚੱਲੇ ਓ?

ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ ਓ

ਅੱਜ ਪੈਰਾਂ 'ਚ ਪਾ ਕੇ ਗੁਚੀ-ਸੂਚੀ  ਕਿੱਥੇ ਚੱਲੇ ਓ?

ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ ਓ

ਨਿਗ੍ਹਾ ਸਾਡੇ ਵੱਲ ਮਾਰ, ਸਲੋ  ਕਰ ਲੈ ਤੇਰੀ ਕਾਰ 

ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਿਆਰ

ਪਾਈਆਂ ਹਾਈ ਹੀਲ 'ਆਂ  ਤੇ ਪਾ ਕੇ ਫ਼ਿਰਦੇ ਛੱਲੇ ਓ

ਅੱਜ ਪੈਰਾਂ 'ਚ ਪਾ ਕੇ ਗੁਚੀ-ਸੂਚੀ  ਕਿੱਥੇ ਚੱਲੇ ਓ?

ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ ਓ

ਹੋ, ਲੱਕ ਤੇਰਾ ਤੱਕ ਕੇ ਬਰੀਕ ਮਰ ਜਾਣੀਏ

ਹੋ, ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰ ਜਾਣੀਏ

ਹੋ, ਲੱਕ ਤੇਰਾ ਤੱਕ ਕੇ ਬਰੀਕ ਮਰ ਜਾਣੀਏ

ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰ ਜਾਣੀਏ

ਤੈਨੂੰ ਦੇਖ ਕੁੜੀਆਂ ਦੇ ਸਾਹ ਹੀ ਨਿਕਲ ਗਏ

ਜਾਨੀ  ਦੀ ਤਾਂ ਨਿਕਲ ਗਈ ਚੀਕ ਮਰ ਜਾਣੀਏ

ਜਿਹੜੇ ਛੇੜਦਿਆ ਤੈਨੂੰ ਆਪਾਂ ਰੱਜ ਕੇ ਠੱਲੇ ਉਹ

ਅੱਜ ਪੈਰਾਂ 'ਚ ਪਾ ਕੇ ਗੁਚੀ -ਸੂਚੀ  ਕਿੱਥੇ ਚੱਲੇ ਓ?

ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ ਓ

ਕਦੇ ਇੱਥੇ, ਕਦੇ ਉਥੇ, ਨੀ ਤੂੰ ਕਿਉਂ ਨਹੀਂ ਟਿਕਦੀ?

ਹੋ ਜਾ ਬੇਬੀ , ਹੋ ਜਾ ਬੇਬੀ , ਤੂੰ ਇੱਕ ਦੀ

ਸਾਡੇ ਕੋਲੋਂ ਲੰਘਦਿਆ ਹੱਥ ਜੋੜ ਕੇ

ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ  ਖਿੱਚਦੀ

(ਫੋਟੋ  ਖਿੱਚਦੀ, ਫੋਟੋ  ਖਿੱਚਦੀ)

ਕਦੇ ਇੱਥੇ, ਕਦੇ ਉਥੇ, ਨੀ ਤੂੰ ਕਿਉਂ ਨਹੀਂ ਟਿਕਦੀ?

ਹੋ ਜਾ ਬੇਬੀ , ਹੋ ਜਾ ਬੇਬੀ , ਤੂੰ ਇੱਕ ਦੀ

ਸਾਡੇ ਕੋਲੋਂ ਲੰਘਦਿਆ ਹੱਥ ਜੋੜ ਕੇ

ਨੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ  ਖਿੱਚਦੀ

ਤੂੰ ਜਿਹੜੇ ਕਲਾਕਾਰ ਨਾਲ ਫੋਟੋ  ਖਿੱਚਦੀ

ਤੁਸੀਂ ਫੈਨ  ਹੋ ਜਿਨ੍ਹਾਂ ਦੇ, ਸਾਡੇ ਪੈਰਾਂ ਥੱਲੇ ਉਹ

ਅੱਜ ਪੈਰਾਂ 'ਚ ਪਾ ਕੇ ਗੁਚੀ -ਸੂਚੀ  ਕਿੱਥੇ ਚੱਲੇ ਓ?

ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ ਓ

ਅੱਜ ਪੈਰਾਂ 'ਚ ਪਾ ਕੇ ਗੁਚੀ ...

ਅੱਜ ਪੈਰਾਂ 'ਚ ਪਾ ਕੇ ਗੁਚੀ ...


ਕਿੱਥੇ ਚੱਲੇ ਓ? ਉਤੋਂ ਤੁਸੀਂ ਕੱਲੇ ਓ




Lyrics in English 


Where baby where!


Ajj pairan vich paake Gucci succi kithe chale ho

Gaddi kaale sheesheyan wali te utton tussi kalle ho

Ajj pairan vich paake Gucci succi kithe chale ho

Gaddi kaale sheesheyan wali te utton tussi kalle ho


Nigah sadde vall maar

Slow kar le teri car

Ajj tere naal teeji vaari

Hoya mainu pyar


Paiyan high heel’an te paake phirde chhalle ho

Ajj pairan vich paake Gucci succi kithe chale ho

Gaddi kaale sheesheyan wali te utton tussi kalle ho


Ho lakk tera takk ke bareek marjaniye

Ho jehde si bimaar ho gaye theek marjaniye

Ho lakk tera takk ke bareek marjaniye

Ho jehde si bimaar ho gaye theek marjaniye


Tainu dekh kudiyan de saah hi nikal gaye

Jaani di taan nikal gayi cheekh marjaniye


Jehde chhed de aa tainu appan rajj ke thalle ho

Ajj pairan vich paake Gucci succi kithe chale ho

Gaddi kaale sheesheyan wali te utton tussi kalle ho


Ho kade ethe kade othe, ni tu kyun ni tikdi

Ho ja baby, ho ja baby tu ik di

Sadde kolon langh de aa hath jod ke

Ni tu jehde kalakaar naal photo khich di


Ho kade ethe kade othe, ni tu kyun ni tikdi

Ho ja baby, ho ja baby tu ik di

Sadde kolon langh de aa hath jod ke

Ni tu jehde kalakaar naal photo khich di


Tussi fan o jinna de, sadde pairan thalle ho

Ajj pairan vich paake Gucci succi kithe chale ho

Gaddi kaale sheesheyan wali te utton tussi kalle ho


Ajj pairan vich paake

Ajj pairan vich paake

Kithe challe ho

Utton tussi kalle ho

7973855579

©2020 by Music Lyrics Island. Proudly created with Wix.com